1/7
ਸਕ੍ਰੀਨ ਰਿਕਾਰਡਰ - XRecorder screenshot 0
ਸਕ੍ਰੀਨ ਰਿਕਾਰਡਰ - XRecorder screenshot 1
ਸਕ੍ਰੀਨ ਰਿਕਾਰਡਰ - XRecorder screenshot 2
ਸਕ੍ਰੀਨ ਰਿਕਾਰਡਰ - XRecorder screenshot 3
ਸਕ੍ਰੀਨ ਰਿਕਾਰਡਰ - XRecorder screenshot 4
ਸਕ੍ਰੀਨ ਰਿਕਾਰਡਰ - XRecorder screenshot 5
ਸਕ੍ਰੀਨ ਰਿਕਾਰਡਰ - XRecorder screenshot 6
ਸਕ੍ਰੀਨ ਰਿਕਾਰਡਰ - XRecorder Icon

ਸਕ੍ਰੀਨ ਰਿਕਾਰਡਰ - XRecorder

InShot Inc.
Trustable Ranking Iconਭਰੋਸੇਯੋਗ
1M+ਡਾਊਨਲੋਡ
30MBਆਕਾਰ
Android Version Icon5.1+
ਐਂਡਰਾਇਡ ਵਰਜਨ
2.4.0.1(23-12-2024)ਤਾਜ਼ਾ ਵਰਜਨ
4.8
(106 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/7

ਸਕ੍ਰੀਨ ਰਿਕਾਰਡਰ - XRecorder ਦਾ ਵੇਰਵਾ

ਕੋਈ ਵਾਟਰਮਾਰਕ ਨਹੀਂ

ਕਿਸੇ ਰੂਟ ਦੀ ਲੋੜ ਨਹੀਂ

ਕੋਈ ਰਿਕਾਰਡਿੰਗ ਸਮਾਂ ਸੀਮਾ ਨਹੀਂ


ਸਕ੍ਰੀਨ ਰਿਕਾਰਡਰ - XRecorder ਨਾਲ ਤੁਹਾਨੂੰ ਸਰਲ ਅਤੇ ਸਪਸ਼ਟ ਸਕ੍ਰੀਨ ਵੀਡੀਓ, ਸਕ੍ਰੀਨਸ਼ੌਟ ਕੈਪਚਰ ਕਰਨਅਤੇ ਸਭ ਤੋਂ ਆਸਾਨ ਤਰੀਕੇ ਨਾਲ ਵੀਡੀਓ ਅਤੇ ਫ਼ੋਟੋ ਸੰਪਾਦਨ ਕਰਨ ਵਿੱਚ ਮਦਦ ਮਿਲਦੀ ਹੈ।


ਫਲੋਟਿੰਗ ਵਿੰਡੋ 'ਤੇ ਬਸ ਇੱਕ ਟੈਪ ਨਾਲ, ਤੁਸੀਂ ਉਨ੍ਹਾਂ HD ਵੀਡੀਓ ਟਿਊਟੋਰੀਅਲਾਂ, ਵੀਡੀਓ ਕਾਲਾਂ ਅਤੇ ਵੀ ਨਹੀਂ ਕੀਤਾ ਜਾ ਸਕਦਾ। ਅਤੇ ਤੁਸੀਂ ਕਦੇ ਵੀ ਲਾਈਵ ਗੇਮ ਸ਼ੋ ਅਤੇ ਮਹੱਤਵਪੂਰਨ ਪਲਾਂ ਨੂੰ ਹੋਰ ਨਹੀਂ ਖੁੰਝਾਉਂਗੇ।


ਤੁਹਾਨੂੰ ਪਸੰਦ ਆਉਣ ਵਾਲੀ ਹਰੇਕ ਚੀਜ਼ ਨੂੰ ਕੈਪਚਰ ਕਰਨ ਲਈ ਸਰਵੋਤਮ ਸਕ੍ਰੀਨ ਰਿਕਾਰਡਰ - XRecorder ਨੂੰ ਡਾਊਨਲੋਡ ਕਰੋ!


● ਸਪਸ਼ਟ ਸਕ੍ਰੀਨਸ਼ੌਟ ਲੈਣ ਲਈ ਸਕ੍ਰੀਨ ਨੂੰ ਕੈਪਚਰ ਕਰੋ

● ਵੀਡੀਓ ਸੰਪਾਦਕ: ਟ੍ਰਿਮ ਕਰੋ, ਗਤੀ ਬਦਲੋ, ਸੰਗੀਤ ਅਤੇ ਟੈਕਸਟ ਜੋੜੋ...

● ਬੁਰਸ਼: ਰਿਕਾਰਡਿੰਗ ਦੌਰਾਨ ਸਕ੍ਰੀਨ 'ਤੇ ਉਲੀਕੋ ਜਾਂ ਨਿਸ਼ਾਨ ਲਗਾਓ

● ਆਪਣੇ ਫ਼ੋਨ 'ਤੇ ਗੇਮਪਲੇ ਨੂੰ ਰਿਕਾਰਡ ਕਰੋ

● ਕਸਟਮ ਸੈਟਿੰਗਾਂ ਨਾਲ ਸੰਪੂਰਨ HD ਵੀਡੀਓ ਐਕਸਪੋਰਟ ਕਰੋ: 240p ਤੋਂ 1080p, 60FPS, 12Mbps

● ਕੋਈ ਵਾਟਰਮਾਰਕ ਨਹੀਂ: ਸਾਫ਼ ਵੀਡੀਓ ਅਤੇ ਸਕ੍ਰੀਨਸ਼ੌਟ ਰਿਕਾਰਡ ਕਰੋ

● ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ

● ਕੋਈ ਰਿਕਾਰਡਿੰਗ ਸਮਾਂ ਸੀਮਾਵਾਂ ਨਹੀਂ ਅਤੇ ਕਿਸੇ ਰੂਟ ਦੀ ਲੋੜ ਨਹੀਂ

● ਫਲੋਟਿੰਗ ਵਿੰਡੋ: ਇੱਕ ਟੱਚ ਨਾਲ ਸਹੀ ਪਲ ਨੂੰ ਕੰਟਰੋਲ ਕਰੋ ਅਤੇ ਆਸਾਨੀ ਨਾਲ ਫ਼ੋਟੋ ਖਿੱਚੋ

● ਕਾਉਂਟਡਾਊਨ ਟਾਈਮਰ: ਪੂਰੀ ਤਰ੍ਹਾਂ ਤਿਆਰ ਰਿਕਾਰਡਰ ਬਣਨ ਲਈ

● ਵਿਕਲਪਿਕ ਸਟੋਰੇਜ ਸਥਾਨ: ਅੰਦਰੂਨੀ ਸਟੋਰੇਜ/ SD ਕਾਰਡ

● ਰਿਕਾਰਡਿੰਗ ਨੂੰ ਰੋਕਣਾ/ਮੁੜ-ਸ਼ੁਰੂ ਕਰਨਾ, ਸਕ੍ਰੀਨ ਨੂੰ ਘੁੰਮਾਉਣਾ ਆਸਾਨ


ਜਲਦੀ ਹੀ ਆਉਣ ਵਾਲਾ ਹੈ:

+ ਵੀਡੀਓ ਸੰਪਾਦਨ: ਸਟਿੱਕਰ, ਇੰਟਰੋ ਅਤੇ ਆਉਟਰੋ... ਆਦਿ।

+ ਲਾਈਵ: ਵੱਖੋ-ਵੱਖਰੇ ਪਲੇਟਫਾਰਮਾਂ 'ਤੇ ਲਾਈਵ ਸਟ੍ਰੀਮਿੰਗ।


ਸੰਪੂਰਨ HD ਵਿੱਚ ਮੁਫ਼ਤ ਸਕ੍ਰੀਨ ਰਿਕਾਰਡਰ

ਸਕ੍ਰੀਨ ਵੀਡੀਓ ਰਿਕਾਰਡਰ - XRecorder ਸਭ ਤੋਂ ਉੱਚ ਕੁਆਲਿਟੀ 1080p, 12Mbps, 60FPS ਵਿੱਚ ਗੇਮ ਸਕ੍ਰੀਨ ਰਿਕਾਰਡਿੰਗ ਦਾ ਸਮਰਥਨ ਕਰਦਾ ਹੈ। ਬੇਸ਼ੱਕ, ਤੁਸੀਂ ਸਕ੍ਰੀਨ ਨੂੰ ਵਿਵਸਥਿਤ ਕੀਤੇ ਜਾਣ ਯੋਗ ਰੈਜ਼ੋਲੂਸ਼ਨ(240p ਤੋਂ 1080p), ਕੁਆਲਿਟੀ ਅਤੇ FPS(15FPS ਤੋਂ 60FPS) ਨਾਲ ਰਿਕਾਰਡ ਕਰ ਸਕਦੇ ਹੋ।


ਕਿਸੇ ਸਮਾਂ ਸੀਮਾ ਤੋਂ ਬਿਨਾਂ ਗੇਮ ਰਿਕਾਰਡਰ

ਇਹ ਸਕ੍ਰੀਨ ਰਿਕਾਰਡਰ - XRecorder ਇੱਕ ਸੁਵਿਧਾਜਨਕ ਗੇਮ ਰਿਕਾਰਡਰ ਅਤੇ ਸਕ੍ਰੀਨ ਕੈਪਚਰ ਟੂਲ ਵੀ ਹੈ। ਇਹ ਸਕ੍ਰੀਨ ਕੈਪਚਰ ਕਰਨ, ਰਿਕਾਰਡਿੰਗ ਸਮਾਂ ਸੀਮਾ ਤੋਂ ਬਿਨਾਂ ਸਕ੍ਰੀਨ ਰਿਕਾਰਡ ਕਰਨ ਅਤੇ ਗੇਮਪਲੇ ਵੀਡੀਓ ਰਿਕਾਰਡ ਕਰਨ ਵਿੱਚ ਮਦਦ ਕਰਦਾ ਹੈ।


ਬਿਨਾਂ ਕਿਸੇ ਵਾਟਰਮਾਰਕ ਤੋਂ ਸਕ੍ਰੀਨ ਵੀਡੀਓ ਰਿਕਾਰਡਰ

ਹਾਲੇ ਵੀ ਬਿਨਾਂ ਵਾਟਰਮਾਰਕ ਵਾਲੇ ਸਕ੍ਰੀਨ ਕੈਪਚਰ ਟੂਲ ਨੂੰ ਲੱਭ ਰਹੇ ਹੋ? ਵਧੇਰੇ ਸਰਲ ਤਰੀਕੇ ਨਾਲ ਸਕ੍ਰੀਨ ਨੂੰ ਕੈਪਚਰ ਕਰਨ ਲਈ ਇਸ ਵੀਡੀਓ ਰਿਕਾਰਡਰ ਨੂੰ ਡਾਊਨਲੋਡ ਕਰੋ। ਜੇ ਤੁਸੀਂ ਸਕ੍ਰੀਨ ਨੂੰ ਕੈਪਚਰ ਕਰਨਾ, ਕੁਸ਼ਲਤਾ ਨਾਲ ਸਕ੍ਰੀਨ ਨੂੰ ਰਿਕਾਰਡ ਕਰਨਾ ਜਾਂ ਸਕ੍ਰੀਨਸ਼ੌਟ ਲੈਣਾ ਚਾਹੁੰਦੇ ਹੋ, ਤਾਂ ਇਹ ਸਕ੍ਰੀਨ ਰਿਕਾਰਡਰ ਹੋਣਾ ਲਾਜ਼ਮੀ ਹੈ।


ਪ੍ਰਭਾਵਸ਼ਾਲੀ ਸੰਪਾਦਨ ਟੂਲਾਂ ਵਾਲਾ ਵੀਡੀਓ ਸੰਪਾਦਕ

XRecorder ਵਿੱਚ ਸ਼ਾਨਦਾਰ ਵੀਡੀਓ ਸੰਪਾਦਕ ਹੈ। ਤੁਸੀਂ ਮੁਫ਼ਤ ਵਿੱਚ ਵੀਡੀਓ ਨੂੰ ਟ੍ਰਿਮ ਕਰ ਸਕਦੇ ਹੋ, ਇਸਦੀ ਗਤੀ ਨੂੰ ਬਦਲ ਸਕਦੇ ਹੋ, ਸੰਗੀਤ ਅਤੇ ਟੈਕਸਟ ਜੋੜ ਸਕਦੇ ਹੋ, ਅਨੁਪਾਤ ਨੂੰ ਵਿਵਸਥਿਤ ਕਰ ਸਕਦੇ ਹੋ। ਹੋਰ ਲਾਹੇਵੰਦ ਟੂਲ ਜਲਦੀ ਹੀ ਉਪਲਬਧ ਹੋਣਗੇ। ਹੁਣ ਪ੍ਰਭਾਵਸ਼ਾਲੀ ਵੀਡੀਓ ਸੰਪਾਦਕ ਵਾਲੇ ਸਰਵੋਤਮ ਵੀਡੀਓ ਰਿਕਾਰਡਰ ਦਾ ਅਨੰਦ ਲਓ!


ਧੁਨੀ ਵਾਲਾ ਸਕ੍ਰੀਨ ਰਿਕਾਰਡਰ

ਗੇਮਪਲੇ, ਵੀਡੀਓ ਟਿਊਟੋਰੀਅਲਾਂ ਨੂੰ ਧੁਨੀ ਨਾਲ ਰਿਕਾਰਡ ਕਰਨਾ ਚਾਹੁੰਦੇ ਹੋ? ਇਹ ਧੁਨੀ ਵਾਲਾ ਪ੍ਰਭਾਵਸ਼ਾਲੀ ਸਕ੍ਰੀਨ ਰਿਕਾਰਡਰ ਤੁਹਾਡੀ ਸਰਵੋਤਮ ਚੋਣ ਹੈ। ਇਹ ਤੁਹਾਡੀ ਆਵਾਜ਼ ਨੂੰ ਵਧੇਰੇ ਸਰਲਤਾ ਅਤੇ ਸਪਸ਼ਟ ਰੂਪ ਵਿੱਚ ਰਿਕਾਰਡ ਕਰੇਗਾ।


ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ

ਫੇਸਕੈਮ ਵਾਲਾ ਸਕ੍ਰੀਨ ਰਿਕਾਰਡਰ ਤੁਹਾਡੇ ਚਿਹਰੇ ਨੂੰ ਰਿਕਾਰਡ ਕਰਨ ਅਤੇ ਛੋਟੀ ਓਵਰਲੇ ਵਿੰਡੋ ਵਿੱਚ ਪ੍ਰਤੀਕਿਰਿਆ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਸਕ੍ਰੀਨ 'ਤੇ ਸੁਤੰਤਰ ਰੂਪ ਵਿੱਚ ਖਿੱਚ ਕੇ ਕਿਸੇ ਵੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਆਕਾਰ ਵਿੱਚ ਬਦਲਿਆ ਜਾ ਸਕਦਾ ਹੈ।


ਕਿਰਪਾ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਬੇਨਤੀ ਸਿਰਫ਼ ਸਕ੍ਰੀਨ ਦੀ ਰਿਕਾਰਡਿੰਗ ਵਾਸਤੇ ਹੈ। ਸਕ੍ਰੀਨ ਰਿਕਾਰਡਰ ਕਦੇ ਵੀ ਸਾਡੇ ਵਰਤੋਂਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ।


ਸਕ੍ਰੀਨ ਰਿਕਾਰਡਰ - ਵੀਡੀਓ ਰਿਕਾਰਡਰ, XRecorder ਨੂੰ ਡਾਊਨਲੋਡ ਕਰਨ ਲਈ ਧੰਨਵਾਦ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੈ, ਤਾਂ ਕਿਰਪਾ ਕਰਕੇ ਬੇਝਿਜਕ ਹੋ ਕੇ ਸਾਡੇ ਨਾਲ videostudio.feedback@gmail.com 'ਤੇ ਸੰਪਰਕ ਕਰੋ


XRecorder Disclaimer:

* All recording behavior must comply with the Terms of the content providing platforms.

* Please get the PERMISSION from the owner if you record any content beyond personal use.

* We are not responsible for any intellectual property violation that results from any unauthorized recording.

ਸਕ੍ਰੀਨ ਰਿਕਾਰਡਰ - XRecorder - ਵਰਜਨ 2.4.0.1

(23-12-2024)
ਹੋਰ ਵਰਜਨ
ਨਵਾਂ ਕੀ ਹੈ?✅Improvements- Better recording experience.- Other bug fixes and performance improvements.Update XRecorder to start a better recording experience!Join us at: https://www.reddit.com/r/XRecorder/Email us at: xrecorder.feedback@gmail.com

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
106 Reviews
5
4
3
2
1
Info Trust Icon
ਚੰਗੀ ਐਪ ਦੀ ਗਾਰੰਟੀਇਸ ਐਪ ਨੇ ਵਾਇਰਸ, ਮਾਲਵੇਅਰ ਅਤੇ ਹੋਰ ਖਤਰਨਾਕ ਹਮਲੇ ਲਈ ਸੁਰੱਖਿਆ ਟੈਸਟ ਪਾਸ ਕਰ ਲਿਆ ਹੈ ਅਤੇ ਇਸ ਵਿਚ ਕੋਈ ਵੀ ਖਤਰੇ ਸ਼ਾਮਿਲ ਨਹੀਂ ਹਨ|

ਸਕ੍ਰੀਨ ਰਿਕਾਰਡਰ - XRecorder - ਏਪੀਕੇ ਜਾਣਕਾਰੀ

ਏਪੀਕੇ ਵਰਜਨ: 2.4.0.1ਪੈਕੇਜ: videoeditor.videorecorder.screenrecorder
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:InShot Inc.ਪਰਾਈਵੇਟ ਨੀਤੀ:http://inshotapp.com/website/policy.htmlਅਧਿਕਾਰ:81
ਨਾਮ: ਸਕ੍ਰੀਨ ਰਿਕਾਰਡਰ - XRecorderਆਕਾਰ: 30 MBਡਾਊਨਲੋਡ: 365Kਵਰਜਨ : 2.4.0.1ਰਿਲੀਜ਼ ਤਾਰੀਖ: 2025-02-04 13:48:54ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: videoeditor.videorecorder.screenrecorderਐਸਐਚਏ1 ਦਸਤਖਤ: 46:B6:88:97:9C:5A:45:D1:F8:3D:4D:57:84:89:B6:54:31:80:E7:69ਡਿਵੈਲਪਰ (CN): ਸੰਗਠਨ (O): VideoStudioਸਥਾਨਕ (L): ਦੇਸ਼ (C): ਰਾਜ/ਸ਼ਹਿਰ (ST): ਪੈਕੇਜ ਆਈਡੀ: videoeditor.videorecorder.screenrecorderਐਸਐਚਏ1 ਦਸਤਖਤ: 46:B6:88:97:9C:5A:45:D1:F8:3D:4D:57:84:89:B6:54:31:80:E7:69ਡਿਵੈਲਪਰ (CN): ਸੰਗਠਨ (O): VideoStudioਸਥਾਨਕ (L): ਦੇਸ਼ (C): ਰਾਜ/ਸ਼ਹਿਰ (ST):

ਸਕ੍ਰੀਨ ਰਿਕਾਰਡਰ - XRecorder ਦਾ ਨਵਾਂ ਵਰਜਨ

2.4.0.1Trust Icon Versions
23/12/2024
365K ਡਾਊਨਲੋਡ10.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

2.3.8.5Trust Icon Versions
31/10/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.8.4Trust Icon Versions
17/10/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.8.2Trust Icon Versions
29/9/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.7.6Trust Icon Versions
3/10/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.7.5Trust Icon Versions
17/8/2024
365K ਡਾਊਨਲੋਡ11.5 MB ਆਕਾਰ
ਡਾਊਨਲੋਡ ਕਰੋ
2.3.7.3Trust Icon Versions
24/7/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.7.2Trust Icon Versions
23/7/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.7.1Trust Icon Versions
13/7/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
2.3.6.6Trust Icon Versions
20/6/2024
365K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Fitz: Match 3 Puzzle
Fitz: Match 3 Puzzle icon
ਡਾਊਨਲੋਡ ਕਰੋ
Asphalt Legends Unite
Asphalt Legends Unite icon
ਡਾਊਨਲੋਡ ਕਰੋ
Marvel Contest of Champions
Marvel Contest of Champions icon
ਡਾਊਨਲੋਡ ਕਰੋ
Cooking Diary® Restaurant Game
Cooking Diary® Restaurant Game icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Guns of Glory: Lost Island
Guns of Glory: Lost Island icon
ਡਾਊਨਲੋਡ ਕਰੋ
Age of Apes
Age of Apes icon
ਡਾਊਨਲੋਡ ਕਰੋ
Last Day on Earth: Survival
Last Day on Earth: Survival icon
ਡਾਊਨਲੋਡ ਕਰੋ
X-Samkok
X-Samkok icon
ਡਾਊਨਲੋਡ ਕਰੋ
Isekai Saga: Awaken
Isekai Saga: Awaken icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...